bua bawa aarti punjabi लेबलों वाले संदेश दिखाए जा रहे हैं. सभी संदेश दिखाएं
bua bawa aarti punjabi लेबलों वाले संदेश दिखाए जा रहे हैं. सभी संदेश दिखाएं

सोमवार, 25 जुलाई 2022

bua baba ji di aarti ( punjabi ) | ਬੁਆ ਬਾਬਾ ਜੀ ਦੀ ਆਰਤੀ

jhiri mela bua bawa ji aarti
ਜੇ ਬਾਬਾ ਜੀਤਮਲ ਜੀ , ਜੇ ਬੁਆ ਕੌੜੀ ਜੀ

ਸ਼੍ਰੀ ਜੇ ਬੁਆ ਬਾਬਾ , ਸ਼੍ਰੀ ਜੇ ਬੁਆ ਬਾਬਾ ,
ਨਿਸ ਦਿਨ ਜੋਤ ਜਗਾਕੇ , ਤੈਨੂੰ ਮੈ ਧਿਆਵਾ। 
ਸ਼੍ਰੀ ਜੇ ਬੁਆ ਬਾਬਾ ,


ਵਿਚ ਝਿੜੀ ਅਸਥਾਨ ਹੈ ਤੇਰਾ ਮੇਲਾ ਲਗੇ ਭਾਰੀ ,
ਦਰਸ਼ਨ ਲਈ ਔਥੇ ਜਾਂਦੇ ਲੱਖਾਂ ਨਰ - ਨਾਰੀ |
ਸ਼੍ਰੀ ਜੇ ਬੁਆ ਬਾਬਾ ,

ਕਰ ਇਸ਼ਨਾਨ ਤਲਾ ਵਿਚ , ਕਸ਼ਟ ਮਿਟੇ ਸਾਰਾ ,
ਤੇਰੇ ਤਾਲਾਬ ਦੀ ਮਹਿਮਾ , ਜਾੜੇ ਜਗ ਸਾਰਾ |
ਸ਼੍ਰੀ ਜੇ ਬੁਆ ਬਾਬਾ ,

ਭੂਤ ਚੁੜੇਲ  ਵੀ ਤੈਥੋਂ ਮੰਗਦੇ ਨੇ ਛੁਟਕਾਰਾ,
ਮਾਫ ਕਰਿ ਸਾਨੂੰ ਬਾਵਾ , ਮਾਫ ਕਰਿ ਸਾਨੂੰ ਬੁਆ ਚਲਦਾ ਨਹੀਂ ਚਾਰਾ। 
ਸ਼੍ਰੀ ਜੇ ਬੁਆ ਬਾਬਾ ,

ਕੌੜੀ ਨੂੰ ਦੇਵੇ ਕਾਯਾ ਨਿਰਧਨ ਨੂੰ ਮਾਯਾ ,
ਅਨਿਆਂ ਨੂੰ ਦੇਵੇ ਅੱਖੀਂਆਂ , ਗੁੰਗੇਯਾ ਯਸ਼ ਗਯਾ। 
ਸ਼੍ਰੀ ਜੇ ਬੁਆ ਬਾਬਾ। 

ਮਾਵਾਂ ਨੂੰ ਬਚੜੇ ਦੇਵੇ , ਭੈਣਾਂ ਨੂੰ ਵੀਰ ਮਿਲੇ ,
ਜੇਹੜਾ ਦਰ ਤੇਰੇ ਆਵੇ , ਆਸਾਂ  ਦੇ ਫੁੱਲ ਖਿਲੇ। 
ਸ਼੍ਰੀ ਜੇ ਬੁਆ ਬਾਬਾ ,

ਖੇਨੂੰ ਗੁਡੀਆਂ ਲੈ ਕੇ ਸੰਗਤ ਦਰ ਆਵੇ ,
ਕਰ ਦੇਵੇ ਤੂੰ ਕ੍ਰਿਪਾ ਝੋਲੀਆਂ ਭਰ ਜਾਵੇ। 
ਸ਼੍ਰੀ ਜੇ ਬੁਆ ਬਾਵਾ,

ਦਵਾਰ ਤੇਰੇ ਦੇ ਚੇਲੇ ਚੌਂਕੀਆਂ ਨੇ ਭਰਦੇ ,
ਨਾਮ ਤੇਰੇ ਨੂੰ ਜਪ ਕੇ ਪਾਪੀ ਨੇ ਹਾਰਦੇ। 
ਸ਼੍ਰੀ ਜੇ ਬੁਆ ਬਾਬਾ ,

ਇਸ ਕਲਯੁਗ ਦੇ ਅੰਦਰ ਹੇ  ਅਵਤਾਰ ਤੇਰਾ ,
ਹਰ ਇਕ ਜੀਵ ਤੇ ਬਾਵਾ , ਹਰ ਇਕ ਜੀਵ ਤੇ ਬੁਆ ਹੇ ਉਪਕਾਰ ਤੇਰਾ। 
ਸ਼੍ਰੀ ਜੇ ਬੁਆ ਬਾਵਾ ,

ਧੂੜ ਤੇਰੇ ਚਰਣਾ ਦੀ ਝੋਲੀ ਵਿਚ ਪਾਂਵਾਂ ,
ਨਾਮ ਦਾ ਅਮ੍ਰਤ ਪੀ ਕੇ ਤੇਰਾ ਯਸ਼ ਗਾਂਵਾਂ।
ਸ਼੍ਰੀ ਜੇ ਬੁਆ ਬਾਵਾ,

ਧੁੱਪ ਦੀਪ ਤੇਰੀ ਆਰਤੀ , ਚੰਦਨ ਤਿਲਕ ਲਗੇ ,
ਪੁਸ਼ਪਾ ਦੀ ਗੱਲ ਮਾਲਾ ਖਿਚੜੀ ਭੋਗ ਲਗੇ। 
ਸ਼੍ਰੀ ਜੇ ਬੁਆ ਬਾਵਾ ,

ਹੱਥ ਜੋੜ ਕੇ ਅਰਜਾਂ  ਜਗ ਸਾਰਾ ਕਰਦਾ,
ਸਾਥੀ ਸੇਵਕ ਦਰਦਾ ਉਪਮਾ ਹੈ ਕਰਦਾ। 
ਸ਼੍ਰੀ ਜੇ ਬੁਆ ਬਾਵਾ ,

ਸ਼੍ਰੀ ਜੇ ਬੁਆ ਬਾਬਾ , ਸ਼੍ਰੀ ਜੇ ਬੁਆ ਬਾਬਾ ,
ਨਿਸ ਦਿਨ ਜੋਤ ਜਗਾਕੇ , ਤੈਨੂੰ ਮੈ ਧਿਆਵਾ। 

ਸ਼੍ਰੀ ਜੇ ਬੁਆ ਬਾਬਾ। 


*-----------------*----------------*

बृहस्पतिवार व्रत कथा

 बृहस्पतिवार व्रत कथा ( सम्पूर्ण )  बृहस्पतिवार व्रत कथा व्रत  का महत्त्व एवं विधि  भगवान बृहस्पति देव की पूजा अर्चना के लिए बृहस्पति वार  क...